Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajā-ī. ਵਿਅਰਥ, ਅਜਾਈਂ। uselessly, in vain, to no avail. ਉਦਾਹਰਨ: ਪਾਪ ਪੁੰਨ ਕੀ ਸਾਰ ਨਾ ਜਾਣੈ ਭੂਲਾ ਫਿਰੈ ਅਜਾਈ ॥ Raga Parbhaatee 1, 9, 1:2 (P: 1329).
|
Mahan Kosh Encyclopedia |
ਬੇਫਾਇਦਾ. ਨਿਕੰਮਾ. ਦੇਖੋ- ਅਜਾਇ. “ਮਨਮੁਖ ਕਰਮ ਕਰੈ ਅਜਾਈ.” (ਪ੍ਰਭਾ ਅ: ਮਃ ੫) 2. ਕੁਥਾਂ. “ਭੂਲਾ ਫਿਰੈ ਅਜਾਈ.” (ਪ੍ਰਭਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|