Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Acẖẖaṯ. ਹੁੰਦਿਆਂ। is in intact, is there.
ਉਦਾਹਰਨ:
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥ Raga Sorath Ravidas, 1, 2:2 (P: 657).

SGGS Gurmukhi-English Dictionary
[v.] (from Sk. Asti) is, being
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਹਿੰ. ਕ੍ਰਿ. ਵਿ. ਸਾਮ੍ਹਣੇ. ਸਨਮੁਖ (ਸੰਮੁਖ). 2. ਅਸ੍ਤਿਤ੍ਵ ਹੁੰਦੇ ਹੋਏ. ਮੌਜੂਦ ਹੁੰਦਿਆਂ. “ਅਛਤਰਾਜ ਬਿਛੁਰਤ ਦੁਖ ਪਾਇਆ.” (ਸੋਰ ਰਵਿਦਾਸ) 3. ਸੰ. ਅਕ੍ਸ਼‍ਤ. ਵਿ. ਬਿਨਾ ਘਾਉ. ਜ਼ਖਮ ਬਿਨਾ। 4. ਅਖੰਡ. ਅਟੁੱਟ। 5. ਨਾਮ/n. ਸਾਬਤ ਚਾਉਲ ਜੋ ਦੇਵਿਤਆਂ ਦੀ ਪੂਜਾ ਵੇਲੇ ਵਰਤੀਦੇ ਹਨ. “ਅਛਤ ਧੂਪ ਦੀਪ ਅਰਪਤ ਹੈਂ.” (ਹਜਾਰੇ ੧੦) 6. ਕਾਤ੍ਯਾਯਨ ਨੇ ਛਿਲਕੇ ਸਮੇਤ ਜੌਂ ਭੀ ਅਕ੍ਸ਼‍ਤ ਲਿਖੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits