Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Achambẖau. ਹੈਰਾਨਗੀ, ਅਚੰਭਾ ਹੈਰਾਨਗੀ ਵਾਲੀ ਗੱਲ, ਕੌਤਕ, ਅਸਚਰਜ ਗਲ। wonder, miracle, a strange thing.
ਉਦਾਹਰਨ:
ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥ Raga Gaurhee 5, 161, 4:1 (P: 215).

SGGS Gurmukhi-English Dictionary
[H. n.] wonder, astonishment
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਅਚੰਭਵ, ਅਚੰਭਾ, ਅਚੰਭਿਓ) ਨਾਮ/n. ਅਸੰਭਵ ਬਾਤ ਦੀ ਘਟਨਾ. ਹੈਰਾਨ ਕਰਨ ਵਾਲੀ ਗੱਲ. ਜਿਸ ਨੂੰ ਅਸੀਂ ਅਸੰਭਵ ਸਮਝਦੇ ਹਾਂ, ਉਸ ਦਾ ਹੋਜਾਣਾ. “ਕਹਿਓ ਨ ਜਾਈ ਏਹੁ ਅਚੰਭਉ.” (ਗਉ ਮਾਲਾ ਮਃ ੫) “ਏਕ ਅਚੰਭਉ ਦੇਖਿਓ.” (ਸ. ਕਬੀਰ) “ਸਗਰੀ ਸ੍ਰਿਸਟਿ ਦਿਖਾਯ ਅਚੰਭਵ.” (ਚੌਪਈ) “ਮਹਾਂ ਅਚੰਭਾ ਸਭ ਮਨ ਲਹ੍ਯੋ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits