Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Achiᴺṯā. 1. ਅਗਿਆਤ, ਜਿਸ ਬਾਰੇ ਸੋਚਿਆ ਨਹੀਂ, ਅਚਨਚੇਤ। 2. ਸਹਿਜੇ ਹੀ, ਸੁਤੇ ਸਿੱਧ ਵੇਖੋ 'ਅਚਿੰਤ'। 3. ਬੇਫ਼ਿਕਰੀ, ਅਚਿੰਤਤਾਈ ਵੇਖੋ 'ਅਚਿੰਤ'। 4. ਬੇਫ਼ਿਕਰ, ਨਚਿੰਤ, ਵੇਖੋ 'ਅਚਿੰਤ'। 1. spontaneously, unaware. 2. unexpected, suddenly. 3. freedom from anxieties/worries. 4. carefree.
ਉਦਾਹਰਨਾ:
1. ਨਾਨਕ ਕਉ ਪ੍ਰਭ ਮਿਲਿਓ ਅਚਿੰਤਾ ॥ Raga Bhairo 5, Asatpadee 3, 1:4 (P: 1157).
2. ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥ Raga Sireeraag 1, 4, 1:2 (P: 55).
3. ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ Raga Dhanaasaree 5, 4, 3:1 (P: 671).
4. ਤਾ ਤੂੰ ਸੁਖਿ ਸੋਉ ਹੋਇ ਅਚਿੰਤਾ ॥ Raga Gaurhee 5, 71, 2:2 (P: 176).

Mahan Kosh Encyclopedia

ਨਾਮ/n. ਚਿੰਤਨ ਰਹਿਤ ਦਸ਼ਾ. ਸੁਸਤੀ. ਉੱਦਮ ਦਾ ਅਭਾਵ. “ਚਿੰਤ ਅਚਿੰਤਾ ਸਗਲੀ ਗਈ.” (ਭੈਰ ਅ: ਮਃ ੫) 2. ਬੇਫ਼ਿਕਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits