Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agẖānā. ਤ੍ਰਿਪਤ ਹੋਏ, ਸੰਤੁਸ਼ਟ ਹੋਏ। satiated, contented. ਉਦਾਹਰਨ: ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥ Raga Maajh 5, 20, 4:3 (P: 100).
|
Mahan Kosh Encyclopedia |
ਕ੍ਰਿ. ਤ੍ਰਿਪਤ ਹੋਣਾ. ਦੇਖੋ- ਅਘਾਉਣਾ। 2. ਵਿ. ਅਘਾਇਆ. ਰੱਜਿਆ. “ਬਹੁਤ ਦਰਬ ਕਰਿ ਮਨ ਨ ਅਘਾਨਾ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|