Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agẖat. ਸਰੀਰ ਰਹਿਤ। bodyless. ਉਦਾਹਰਨ: ਘਟ ਮਹਿ ਖੇਲੈ ਅਘਟ ਅਪਾਰ ॥ Raga Gaurhee, Kabir, Thitee, 2:2 (P: 343).
|
Mahan Kosh Encyclopedia |
ਵਿ. ਨਾ ਹੋਣ ਲਾਇਕ. ਅਣਬਣ। 2. ਅਯੋਗ੍ਯ. ਬੇਮੇਲ। 3. ਜੋ ਘਟੇ ਨਾ. ਕਮ ਨਾ ਹੋਣ ਵਾਲਾ। 4. ਜੋ ਘਟ (ਸ਼ਰੀਰ) ਨਹੀਂ ਰਖਦਾ. ਨਿਰਾਕਾਰ. “ਘਟ ਮਹਿ ਖੇਲੈ ਅਘਟ ਅਪਾਰ.” (ਗਉ ਕਬੀਰ ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|