Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agāhu. ਅਗਾਧ, ਅਥਾਹ। unfathomable.
ਉਦਾਹਰਨ:
ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥ Raga Maaroo 1, 8, 3:1 (P: 1027).

Mahan Kosh Encyclopedia

(ਅਗਾਹ, ਅਗਾਹਿ) ਵਿ. ਅਗਾਧ. ਅਥਾਹ. “ਮਹਾ ਅਗਾਹ ਅਗਨਿ ਕਾ ਸਾਗਰ.” (ਆਸਾ ਮਃ ੫) “ਗੁਰੁ ਸਬਦ ਸੁਣਾਏ ਮਤਿ ਅਗਾਹਿ.” (ਬਸੰ ਅ: ਮਃ ੧) 2. ਅਗ੍ਰਾਹ੍ਯ. ਜੋ ਫੜਿਆ ਨਾ ਜਾ ਸਕੇ. ਇੰਦ੍ਰੀਆਂ ਅਤੇ ਮਨ ਜਿਸ ਨੂੰ ਗ੍ਰਹਿਣ ਨਾ ਕਰ ਸਕਣ. “ਹਰਿ ਅਗਮ ਅਗਾਹੁ.” (ਮਃ ੪ ਵਾਰ ਬਿਹਾ) “ਗਹ੍ਯੋ ਜੋ ਨ ਜਾਇ ਸੋ ਅਗਾਹ ਕੈਕੈ ਗਾਹੀਅਤ.” (ਗ੍ਯਾਨ) 3. ਦੇਖੋ- ਆਗਾਹ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits