Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agāḏẖ(i). 1. ਜਿਸ ਦਾ ਥਹੁ ਨ ਪਾਇਆ ਜਾ ਸਕੇ, ਬਹੁਤ ਡੂੰਘਾ। 2. ਵਰਣਨ ਤੋਂ ਬਾਹਰੀ। 3. ਬੇਅੰਤ (ਵਧੇਰੇ ਕਰਕੇ ਇਹ ਸ਼ਬਦ 'ਅਗਾਧਿ ਬੋਧ'/ਅਗਾਧਿ ਬੋਧਿ' ਜਿਸ ਦੇ ਗਿਆਨ ਦਾ ਅੰਤ ਨਹੀਂ, ਸਮਾਸ ਰੂਪ ਵਿਚ ਜਾਂ 'ਅਗਮ/ਅਗਮਿ ਅਗਾਧਿ' ਰੂਪ ਵਿਚ 'ਪ੍ਰਮਾਤਮਾ' ਲਈ ਵਰਤਿਆ ਗਿਆ ਹੈ।)। 1. unfathomable. 2. ineffable, inexpressable. 3. infinite, innumerable, countless.
ਉਦਾਹਰਨਾ:
1. ਅਗਮ ਅਗਾਧਿ ਪਾਰਬ੍ਰਹਮੁ ਸੋਇ ॥ Raga Gaurhee 5, Sukhmanee 7ਸ:1 (P: 271).
2. ਪ੍ਰਭ ਕੀ ਅਗਮ ਅਗਾਧਿ ਕਥਾ ॥ Raga Goojree 5, 11, 1:1 (P: 498).
3. ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥ Raga Sireeraag 5 Chhant 3, 4:2 (P: 81).

Mahan Kosh Encyclopedia

(ਅਗਾਧੁ) ਦੇਖੋ- ਅਗਾਧ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits