Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agājā. 1. ਗੂੰਜ, ਪ੍ਰਤਿਧੁਨੀ। 2. ਪ੍ਰਗਟ, ਜੋ ਗੁਝਾ ਨਹੀਂ। 1. resounds. 2. manifestly.
ਉਦਾਹਰਨਾ:
1. ਸਰਬ ਥਾਨ ਕੋ ਰਾਜਾ ਤਹ ਅਨਹਦ ਸਬਦ ਅਗਾਜਾ ॥ Raga Sorath 5, 51, 4:1;2 (P: 621). 2,
ਉਦਾਹਰਨ:
ਹਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਅਗਾਜਾ ਰਾਮ ॥ Raga Soohee 1, Chhant 3, 4:2 (P: 765).

SGGS Gurmukhi-English Dictionary
[Desi adj.] Manifest, known, apparent
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਅਗਾਜ, ਅਗਾਜਿ) ਫ਼ਾ. [آغاز] ਆਗ਼ਾਜ਼. ਨਾਮ/n. ਉਤਪੱਤੀ. ਸ਼ੁਰੂ ਹੋਣਾ. ਪ੍ਰਗਟ ਹੋਣ ਦੀ ਕ੍ਰਿਯਾ. ਆਰੰਭ. ਮਰਾ-ਅਗਾਜਣੇ। 2. ਪ੍ਰਤਿ-ਧ੍ਵਨਿ. ਗੂੰਜ. “ਤਹਿ ਅਨਹਦ ਸਬਦ ਅਗਾਜਾ.” (ਸੋਰ ਮਃ ੫) 3. ਅਗ੍ਰਾਹ੍ਯ. ਵਿ. ਜੋ ਗ੍ਰਹਿਣ ਨਾ ਕੀਤਾ ਜਾ ਸਕੇ. ਮਨ ਅਤੇ ਇੰਦ੍ਰੀਆਂ ਕਰਕੇ ਅਗ੍ਰਾਹ੍ਯ. “ਸੁਰ ਨਰਿ ਗਣ ਮੁਨਿ ਬੋਹਯ ਅਗਾਜਿ.” (ਸਵੈਯੇ ਮਃ ੨ ਕੇ) ਦੇਖੋ- ਬੋਹਯ। 4. ਸਿੰਧੀ. ਅਗਾਜ. ਅਗਾਜੋ. ਅਗਣਿਤ. ਬੇਸ਼ੁਮਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits