Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ag-hu. 1. ਅਗੋਂ, ਅਗਲੇ ਪਾਸਿਓਂ। 2. ਪਹਿਲਾਂ। 3. ਪਹੁੰਚ ਤੋਂ ਪਰੇ, ਅਥਾਹ,। 4. ਭਵਿਖ। 1. from front side. 2. before, earlier. 3. beyond reach, unfathomable. 4. future.
ਉਦਾਹਰਨਾ:
1. ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥ Raga Gaurhee 1, 17, 3:2 (P: 156).
2. ਨਾਨਕ ਅਗਹੁ ਹਉਮੈ ਤੁਟੈ ਤਾ ਕੋ ਲਿਖੀਐ ਲੇਖੈ ॥ Raga Saarang 4, Vaar 16, Salok, 2, 1:7 (P: 1243).
3. ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ ॥ Sava-eeay 5, 8:4 (P: 1386).
4. ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰ ॥ Salok, Farid, 9:2 (P: 1378).

Mahan Kosh Encyclopedia

ਦੇਖੋ- ਅਗਹ। 2. ਕ੍ਰਿ. ਵਿ. ਅੱਗੇ ਤੋਂ. ਅੱਗੋਂ. ਸਾਮ੍ਹਣਿਓਂ. ਮੁਹਰਿਓਂ. ਸਨਮੁਖੋਂ. “ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾਂ ਛਪਾਵੈ.” (ਗਉ ਮਃ ੧) 3. ਨਾਮ/n. ਆਉਣ ਵਾਲਾ ਸਮਾ. ਭਵਿਸ਼੍ਯ. “ਅਗਹੁ ਨੇੜਾ ਆਇਆ, ਪਿਛਾ ਰਹਿਆ ਦੂਰਿ.” (ਸ. ਫਰੀਦ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits