Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agnī. 1. ਅਗ। 2. ਤ੍ਰਿਸ਼ਨਾ। 3. ਜਠਰ-ਅਗਨੀ, ਗਰਭ/ਪੇਟ ਦੀ ਅਗਨੀ। 4. ਲਾਲਚ। 1. fire. 2. lust, avarice, craving. 3. fire(intense heat) of the womb. 4. greed.
ਉਦਾਹਰਨਾ:
1. ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ. Raga Sireeraag 1, Asatpadee 15, 5:2 (P: 63).
2. ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ ॥ Salok 3, 21:1 (P: 1415).
3. ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥ Raga Sireeraag 4, Pahray 3, 1:3 (P: 76).
4. ਚਾਰਿ ਨਦੀਆ ਅਗਨੀ ਤਨਿ ਚਾਰੇ ॥ Raga Basant 3, 2, 4:1 (P: 1172).

English Translation
n.f. same as ਅੱਗ; n.m. Hindu god of fire.

Mahan Kosh Encyclopedia

ਦੇਖੋ- ਅਗਨਿ। 2. ਨਾਮ/n. ਤਾਮਸਵ੍ਰਿੱਤੀ. “ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ.” (ਸਵਾ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits