Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agaḏ(u). ਵਿਆਹ, ਨਿਕਾਹ। marriage rites.
ਉਦਾਹਰਨ:
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ Raga Tilang 1, 5, 1:4 (P: 722).

Mahan Kosh Encyclopedia

(ਅਗਦ) ਸੰ. ਵਿ. ਗਦ (ਰੋਗ) ਬਿਨਾ. ਅਰੋਗ. “ਕਾਲ ਕ੍ਰਿਪਾ ਕਰ ਭਏ ਅਗਦ ਸਭ.” (ਸਲੋਹ) 2. ਨਾਮ/n. ਦਵਾਈ. ਔਖਧ, ਜੋ ਅਰੋਗ ਕਰਦੀ ਹੈ. ਗਦ (ਰੋਗ) ਮਿਟਾਉਣ ਵਾਲੀ ਵਸਤੁ। 3. ਅ਼. [عقد] ਅ਼ਕ਼ਦ.{75} ਪ੍ਰਤਿਗ੍ਯਾ. ਇਕ਼ਰਾਰ। 4. ਵਿਆਹ. ਸ਼ਾਦੀ. ਨਿਕਾਹ. “ਅਗਦੁ ਪੜੈ ਸੈਤਾਨ ਵੇ ਲਾਲੋ.” (ਤਿਲੰ ਮਃ ੧) ਕਾਜੀ ਦੀ ਥਾਂ ਸ਼ੈਤਾਨ (ਕਾਮ) ਨਿਕਾਹ ਪੜ੍ਹਦਾ ਹੈ. ਦੇਖੋ- ਸ਼ੈਤਾਨ ੩.

Footnotes:
{75} ਦੇਖੋ- ਗੁਲਾਲੁ ੨.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits