Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agaṇaṯ(u). ਗਿਣਤੀ ਤੋਂ ਬਾਹਰ, ਬੇਅੰਤ। infinite. ਉਦਾਹਰਨ: ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥ Raga Gaurhee 4, Vaar 24:2 (P: 314).
|
|