Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agacẖẖmī. ਅਚਲ, ਜੋ ਗਮਨ ਕਰਨ ਵਾਲਾ ਨਾ ਹੋਵੇ, ਅਵਿਨਾਸ਼ੀ, ਥਿਰ ਰਹਿਣ ਵਾਲਾ। imperishable.
ਉਦਾਹਰਨ:
ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥ Raga Maaroo 3, Vaar 13, Salok, 1, 1:1 (P: 1090).

SGGS Gurmukhi-English Dictionary
A + Gachamī (Gachami is from Sk. Gacha, meaning going) = not going, not leaving, everlasting
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਅਗਮਨਸ਼ੀਲ. ਵਿ. ਜੋ ਗਮਨ ਕਰਨ ਵਾਲਾ ਨਾ ਹੋਵੇ. ਅਚਲ. ਅਵਿਨਾਸ਼ੀ. “ਸਰਬੇ ਜੋਇ ਅਗਛਮੀ, ਦੂਖ ਘਨੇਰੋ ਆਥਿ.” (ਮਃ ੧ ਵਾਰ ਮਾਰੂ ੧) ਸਾਰੇ ਅਵਿਨਾਸ਼ੀ ਕਰਤਾਰ ਨੂੰ ਵੇਖ, ਇੰਦ੍ਰੀਆਂ ਦੇ ਵਿਸ਼ਿਆਂ ਵਿੱਚ ਭਾਰੀ ਕਲੇਸ਼ ਹੈ. ਦੇਖੋ- ਆਥ ਅਤੇ ਆਥਿ। 2. ਅਗ-ਕ੍ਸ਼ਮੀ. ਪਹਾੜ ਤੁੱਲ ਛਿਮਾ ਧਾਰਨ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits