Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
A-u-herī. 1. ਨਿਰਾਦਰੀ। 2. ਵਿਸ਼ੇਸ਼ ਕਰਕੇ ਗਹ ਨਾਲ ਦੇਖਦੀ ਹੈ। 1. insult. 2. to look attentively.
ਉਦਾਹਰਨਾ:
1. ਖਸਮਿ ਦੁਹਾਗਨਿ ਤਜਿ ਅਉਹੇਰੀ ॥ Raga Gond, Kabir, 9, 4:2 (P: 872).
2. ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥ Raga Aaasaa, Kabir, 4, 2:1 (P: 476).

SGGS Gurmukhi-English Dictionary
[h. v.] Behold
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅਵਹੇਲਨ ਕਰੀ. ਅਪਮਾਨਿਤ ਕੀਤੀ. “ਖਸਮਿ ਦੁਹਾਗਨਿ ਤਜਿ ਅਉਹੇਰੀ.” (ਗੌਂਡ ਕਬੀਰ) ਪਤੀ ਨੇ ਦੁਹਾਗਣ ਨਿਰਾਦਰ ਕਰਕੇ ਛੱਡ ਦਿੱਤੀ ਹੈ। 2. ਅਪਹਰਣ (ਲੁੱਟਣ) ਵਾਲੀ. ਲੁਟੇਰੀ. “ਸਗਲ ਮਾਹਿ ਨਕਟੀ ਕਾ ਵਾਸਾ, ਸਗਲ ਮਾਰਿ ਅਉਹੇਰੀ.” (ਆਸਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits