Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-lī-e. ਧਾਰਮਿਕ ਆਗੂ, ਪੀਰ, ਮਦਦਗਾਰ, ਦੋਸਤ, ਰਬੀ ਦਰਗਾਹ ਵਿਚ ਪਰਵਾਨ ਵਿਅਕਤੀ। saints, recluse, religious leaders. ਉਦਾਹਰਨ: ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥ Raga Maaroo 5, Vaar 17:5 (P: 1100).
|
|