Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
A-u-al(i). 'ਵਲੀ' ਦਾ ਬਹੁ ਵਚਨ, ਧਾਰਮਿਕ ਆਗੂ, ਪੀਰ, ਮਦਦਗਾਰ, ਦੋਸਤ ਰਬੀ ਦਰਗਾਹ ਵਿਚ ਪਰਵਾਨ ਵਿਅਕਤੀ। hermit, saint, religious leader, recluse.
ਉਦਾਹਰਨ:
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ Raga Maajh 1, Vaar 8ਸ, 1, 1:2 (P: 141).

SGGS Gurmukhi-English Dictionary
[Per. N.] Saint
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਅਉਲੀਆ) ਅ਼. [اَولِییا] ਇਹ ਬਹੁ ਵਚਨ ਹੈ ਵਲੀ ਦਾ. ਅ਼ਰਬੀ ਵਿੱਚ ਵਲੀ ਦਾ ਅਰਥ ਹੈ ਸ੍ਵਾਮੀ. ਮਾਲਿਕ. ਪਤੀ. ਭਰਤਾ. ਸਹਾਇਕ. ਮਿਤ੍ਰ. ਸਾਧੁ. ਧਰਮ ਦਾ ਆਗੂ. “ਅਵਲਿ ਅਉਲਿ ਦੀਨੁ ਕਰਿ ਮਿਠਾ.” (ਮਃ ੧ ਵਾਰ ਮਾਝ) “ਸੇਖ ਮਸਾਇਕ ਅਉਲੀਏ.” (ਵਾਰ ਗੂਜ ੨, ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits