Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-ar. 1. ਅਤੇ, ਤੇ। 2. ਹੋਰ, ਬਾਕੀ। 1. and. 2. the rest. 1. ਉਦਾਹਰਨ: ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ. Raga Raamkalee, Bennee, 1, 1:1 (P: 974). 2. ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ. Raga Sireeraag, Kabir, 3, 4:2 (P: 92).
|
SGGS Gurmukhi-English Dictionary |
[1. Per adj. 2. Conj] 1. (from Sk. Avaru) other, else, another 2. And
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵ੍ਯ. ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. “ਦਾਨਵ ਅਉਰ ਦੇਵ ਮਿਲ ਸਬਹਿਨ.” (ਸਲੋਹ) 2. ਸੰ. ਅਪਰ. ਵਿ. ਪਹਿਲਾ। 3. ਪਿਛਲਾ। 4. ਦੂਜਾ. ਅਨ੍ਯ. ਹੋਰ. “ਅਉਰ ਸਗਲ ਜਗੁ ਮਾਇਆ ਮੋਹਿਆ.” (ਗਉ ਮਃ ੯) “ਅਉਰ ਧਰਮ ਤਾਕੈ ਸਮ ਨਾਹਨ.” (ਸੋਰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|