Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haʼns(u). 1. ਬਤਖ ਨੁਮਾ ਸੁਫੈਦ ਰੰਗ ਦਾ ਇਕ ਪੰਛੀ। 2. ਜੀਵ ਰੂਪ ਆਤਮਾ। 3. ਹਿੰਸਾ। 4. ਪਵਿੱਤਰ ਵਿਵੇਕ ਬੁੱਧੀ ਵਾਲਾ। 5. ਗੁਰਮੁਖ,। 6. ਸਿੱਖ (ਭਾਵ)। 7. ਮਨੁੱਖ ਰੂਪੀ ਹੰਸ ਜੋ ਸਾਰੀਆਂ ਜੂਨਾਂ ਦਾ ਸਰਦਾਰ ਹੈ (ਭਾਵ)। 1. swan. 2. soul. 3. violence. 4. pious man with racial thinking. 5. Guru-oriented pious man. 6. Swan viz., Sikh. 7. swan viz., human being which is the supreme species. 1. ਉਦਾਹਰਨ: ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ Raga Sireeraag 1, 25, 4:1 (P: 23). 2. ਉਦਾਹਰਨ: ਉਡਿਆ ਹੰਸੁ ਦਸਾਏ ਰਾਹ ॥ Raga Maajh 1, Vaar 1, Salok, 1, 2:12 (P: 138). 3. ਉਦਾਹਰਨ: ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥ Raga Maajh 1, Vaar, 20ਸ, 1, 2:5 (P: 147). ਉਦਾਹਰਨ: ਹੰਸੁ ਹੇਤੁ ਆਸਾ ਅਸਮਾਨੁ ॥ (ਨਿਰਦੈਤਾ). Raga Gaurhee 1, 2, 3:1 (P: 151). 4. ਉਦਾਹਰਨ: ਹੰਸੁ ਹੁਇ ਹੀਰਾ ਲੇਇ ਪਛਾਨੀ ॥ Raga Aaasaa, Kabir, 31, 1:2 (P: 483). 5. ਉਦਾਹਰਨ: ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥ Raga Goojree 4, 2, 4:1 (P: 493). 6. ਉਦਾਹਰਨ: ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ (ਗੁਰੂ ਵਿਚ ਸਿੱਖ ਤੇ ਸਿੱਖ ਗੁਰੂ ਵਿਚ ਸਮਾਇਆ ਰਹਿੰਦਾ ਹੈ). Raga Dhanaasaree 1, Asatpadee 1, 3:3 (P: 685). 7. ਉਦਾਹਰਨ: ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥ Raga Soohee 3, Vaar 16, Salok, 1, 2:2 (P: 790).
|
SGGS Gurmukhi-English Dictionary |
[var.] From Hamsa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਹੰਸ। 2. ਦੇਖੋ- “ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ.” (ਮਃ ੧ ਵਾਰ ਮਾਝ) 3. ਅੰਤਹਕਰਣ. “ਕਾਇਆ ਹੰਸੁ ਨਿਰਮਲੁ ਦਰਿ ਸਚੈ ਜਾਣੁ.” (ਮਾਰੂ ਸੋਲਹੇ ਮਃ ੩) 4. ਜੀਵਾਤਮਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|