Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hovai. 1. ਹੋਏ। 2. ਹੁੰਦਾ ਹੈ/ਹੁੰਦੀ ਹੈ। 3. ਹੋ ਜਾਏ, ਹੋਏ। 4. ਹੋਣ। 5. ਹੋ (ਬਣ) ਜਾਂਦਾ ਹੈ। 1. has. 2. becomes. 3. attains. 4. has. 5. becomes. ਉਦਾਹਰਨਾ: 1. ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ Japujee, Guru Nanak Dev, 3:1 (P: 1). ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥ Raga Aaasaa 1, Vaar 12:1 (P: 469). 2. ਸੁਣਿਐ ਹਾਥ ਹੋਵੈ ਅਸਗਾਹੁ ॥ Japujee, Guru Nanak Dev, 11:4 (P: 3). 3. ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥ Raga Gaurhee 1, Sohlay, 1, 3:2 (P: 12). 4. ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥ Raga Sireeraag 5, 78, 3:3 (P: 45). 5. ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ ॥ Raga Sireeraag 3, Asatpadee 18, 5:3 (P: 65).
|
SGGS Gurmukhi-English Dictionary |
[var.] From Hova
SGGS Gurmukhi-English Data provided by
Harjinder Singh Gill, Santa Monica, CA, USA.
|
|