Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hovnaa. 1. (ਹੋਂਦ ਵਿਚ) ਹੋਣਾ ਹੈ। 2. ਹੋ ਸਕਨਾ। 3. ਹੋਣਾ ਹੁੰਦਾ ਹੈ। 1. shall be. 2. do. 3. predestined. ਉਦਾਹਰਨਾ: 1. ਨਹ ਹੋਆ ਨਹ ਹੋਵਨਾ ਜਤ ਕਤ ਓਹੀ ਸਮਾਹਿ ॥ Raga Gaurhee 5, Baavan Akhree, 20:2 (P: 254). 2. ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥ Raga Bilaaval 5, 60, 4:1 (P: 816). 3. ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ ॥ (ਹੋਣਾ ਸੀ). Raga Maalee Ga-orhaa 5, 1, 3:2 (P: 986).
|
|