Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hov-ī. 1. ਹੋ ਸਕਦੀ। 2. ਹੁੰਦੀ, ਹੋਵੇ। 1. have, obtain. 2. is, may. ਉਦਾਹਰਨਾ: 1. ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ Japujee, Guru Nanak Dev, 1:1 (P: 1). 2. ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥ Raga Vadhans 4, Vaar 4, Salok, 3, 2:2 (P: 587). ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥ (ਹੋਵੇ). Raga Soohee 3, Vaar 2, Salok, 3, 1:3 (P: 785). ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੇ ਭਾਇ ॥ (ਲਗਦੀ). Raga Soohee 3, Vaar 3, Salok, 3, 2:2 (P: 786). ਉਦਾਹਰਨ: ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥ (ਕੋਲ ਹੋਵੇ). Raga Raamkalee 5, Vaar 5, Salok, 5, 2:4 (P: 959).
|
|