Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hiraa-é. ਤਕਦਾ ਫਿਰਦਾ ਹੈ, ਮੰਗਦਾ, ਚੁਰਾਂਦਾਂ। looking for, begging, stealing. ਉਦਾਹਰਨ: ਕਾਨ ਫਰਾਇ ਹਿਰਾਏ ਟੂਕਾ ॥ Raga Parbhaatee 5, Asatpadee 2, 5:1 (P: 1348).
|
SGGS Gurmukhi-English Dictionary |
looking for, begging.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਹਰਣ. “ਕਾਨ ਫਰਾਇ ਹਿਰਾਏ ਟੂਕਾ.” (ਪ੍ਰਭਾ ਅ: ਮਃ ੧) ਯੋਗੀ ਬਣਕੇ ਟੁਕੜੇ ਢੋਂਦਾ ਹੈ. ਚੇਲੇ ਰੋਟੀਆਂ ਮੰਗਕੇ ਗੁਰੂ ਪਾਸ ਲੈ ਜਾਂਦੇ ਹਨ। 2. ਹੇਰਣ ਕਰੇ. ਵੇਖੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|