Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hāre. 1. ਗੁਆਏ। 2. ਥਕ ਗਏ। 3. ਹਾਰ ਜਾਈਦਾ ਹੈ। 4. ਹਾਰਿਆ। 5. ਹਾਰ ਗਏ ਹਾਂ। 1. squander away. 2. tired, weary, exhausted; failed. 3. loses. 4. lost. 5. feel tilred/axhausted. ਉਦਾਹਰਨਾ: 1. ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ ॥ Raga Gaurhee 5, 138, 3:2 (P: 210). 2. ਸਸਾ ਸਰਨਿ ਪਰੇ ਅਬ ਹਾਰੇ ॥ (ਹਾਰ ਕੇ, ਥਕ ਕੇ). Raga Gaurhee 5, Baavan Akhree, 48:1 (P: 260). ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥ Raga Gaurhee 9, 4, 2:1 (P: 219). 3. ਸਾਧ ਸੰਗਿ ਪਰਮਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥ Raga Todee 5, 15, 1:2 (P: 715). 4. ਕਉਣੁ ਹਾਰੇ ਕਿਨਿ ਉਵਟੀਐ ॥ Raga Raamkalee, Balwand & Sata, 2:13 (P: 967). 5. ਪੜੈ ਨਹੀ ਹਮ ਹੀ ਪਚਿ ਹਾਰੇ ॥ Raga Bhairo, Naamdev, 9, 1:2 (P: 1165).
|
|