Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hasaṯī. ਹਾਥੀ। elephants.
ਉਦਾਹਰਨ:
ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥ Raga Sireeraag 1, Asatpadee 16, 3:2 (P: 63).

English Translation
(1) n.f. existence, being, life,. (2) n.m. see ਹਾਥੀ.

Mahan Kosh Encyclopedia

ਵਿ. ਹਸਦੀ ਹੋਈ। 2. ਨਾਮ/n. ਹਸ੍ਤਿਨ੍‌. ਹਾਥੀ. “ਹਸਤੀ ਘੋੜੇ ਪਾਖਰੇ.” (ਸ੍ਰੀ ਅ: ਮਃ ੧) ਦੇਖੋ- ਹਾਥੀ ਸ਼ਬਦ। 3. ਵਿ. ਹਸ੍ਤ (ਸੁੰਡ) ਉਠਾਏ ਹੋਏ. ਜਿਸ ਨੇ ਆਪਣੀ ਸੁੰਡ ਉੱਚੀ ਕੀਤੀ ਹੈ. “ਗਜ ਹਸਤੀ ਕੇ ਪ੍ਰਾਨ ਉਧਾਰੀਅਲੇ.” (ਮਾਲੀ ਨਾਮਦੇਵ) ਹੱਥ ਉਠਾਕੇ ਪੁਕਾਰ ਕਰਨ ਵਾਲੇ ਗਜ (ਹਾਥੀ) ਦੇ ਪ੍ਰਾਣ ਬਚਾ ਲਏ। 4. ਦੇਖੋ- ਹਸ੍ਤੀ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits