Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



Mahan Kosh Encyclopedia

ਸੰ. ਹਰਸ਼. ਨਾਮ/n. ਆਨੰਦ। 2. ਸੁਖ. ਦੇਖੋ- ਹ੍ਰਿਸ਼੍‌ ਧਾ। 3. ਪ੍ਰਭਾਕਰਵਰਧਨ ਦਾ ਪੁਤ੍ਰ ਥਾਨੇਸਰ ਦਾ ਰਾਜਾ ਹਰਸ਼, ਜਿਸ ਦਾ ਪੂਰਾ ਨਾਉਂ ਹਰਸ਼ਵਰਧਨ ਹੈ. ਇਹ ਸੋਲਾਂ ਵਰ੍ਹੇ ਦੀ ਉਮਰ ਵਿੱਚ ਸਨ ੬੦੬ ਵਿੱਚ ਗੱਦੀ ਤੇ ਬੈਠਾ ਅਤੇ ਭਾਰਤ ਦਾ ਮਹਾਰਾਜਾ ਹੋਇਆ. ਇਸ ਦੇ ਦਰਬਾਰ ਦੇ ਉੱਤਮ ਕਵਿ ‘ਵਾਣ’ ਨੇ ਹਰਸ਼ਚਰਿਤ੍ਰ ਮਨੋਹਰ ਕਾਵ੍ਯ ਲਿਖਿਆ ਹੈ. ਹਰਸ਼ ਨੇ ਆਪਣੀ ਰਾਜਧਾਨੀ ਕਨੌਜ ਬਣਾਈ. ਇਸ ਦਾ ਦੇਹਾਂਤ ਸਨ ੬੪੭ ਵਿੱਚ ਹੋਇਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits