Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haḋrath⒤. ਬਜੁਰਗੀ ਦੇ ਸਨਮਾਨ ਦਾ ਸੰਬੋਧਕ ਸ਼ਬਦ, ਹਜ਼ਰਤ। Prophet, epithet of respect. ਉਦਾਹਰਨ: ਤੇ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧ ਅਜਗਰੁ ਜਿਨਿ ਕੀਆ ਉਨਮਾਨੁ ॥ (ਇਥੇ ਭਾਵ ਹੈ ਹਜ਼ਰਤ ਨਾਨਕ ਤੋਂ). Sava-eeay of Guru Angad Dev, 4:1 (P: 1391).
|
SGGS Gurmukhi-English Dictionary |
the Prophet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹ਼ਜ਼ਰਤ ਤੋਂ. “ਤੈ ਤਾਂ ਹਦਰਥਿ ਪਾਇਓ ਮਾਨ.” (ਸਵੈਯੇ ਮਃ ੨ ਕੇ) ਤੈਂ ਹਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|