Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ha-u-mai. 1. ਮੈਂ ਮੇਰੀ ਦਾ ਭਾਵ ਅਰਥਾਤ 'ਅਹੰਤਾ'। 2. ਅਹੰਕਾਰ। 1. me, mine. 2. pride, ego. ਉਦਾਹਰਨਾ: 1. ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ Japujee, Guru Nanak Dev, 2:6 (P: 1). ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ Raga Gaurhee 4, Sohlay, 4, 2:1 (P: 13). 2. ਹਰਿਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥ Raga Sireeraag 5, 71, 4:2 (P: 42). ਵਡੇ ਕਹਾਵਹਿ ਹਉਮੈ ਤਨਿ ਪੀਰਾ ॥ Raga Gaurhee 1, Asatpadee 14, 7:2 (P: 227).
|
SGGS Gurmukhi-English Dictionary |
[Desi. n.] Ego, pride
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਹਉਮੇ) ਨਾਮ/n. ਅਹੰ-ਮਮ. ਮੈ ਮੇਰੀ ਦਾ ਭਾਵ- ਅਹੰਤਾ. ਅਭਿਮਾਨ. ਖ਼ੁਦੀ. “ਤਿਨਿ ਅੰਤਰਿ ਹਉਮੈ ਕੰਡਾ ਹੇ.” (ਸੋਹਿਲਾ) 2. ਦੇਖੋ- ਹਉਮੈ ਗਾਵਿਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|