| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Saᴺṫokʰee-aa. 1. ਸੰਤੋਖ ਵਾਲੇ (ਬਹੁ ਵਚਨ)। 2. ਰਜੇ/ਤ੍ਰਿਪਤ ਰਹਿਣਾ। 3. (ਮੈਨੂੰ) ਸੰਤੋਖ ਆ ਜਾਵੇ। 1. contented, satisfied, satiated. 2. feel contented/satisfied/satiated. 3. capable of giving contentment/satisfaction. ਉਦਾਹਰਨਾ:
 1.  ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥ Raga Sireeraag 1, 12, 1:3 (P: 18).
 ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥ Raga Aaasaa 1, 20, 3:1 (P: 421).
 2.  ਅਖੀ ਸੰਤੋਖੀਆ ਏਕ ਲਿਵ ਲਾਇ ॥ Raga Vadhans 3, 7, 2:1 (P: 560).
 3.  ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ Raga Raamkalee 5, Vaar 3, Salok, 5, 2:2 (P: 958).
 ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥ (ਸੰਤੋਖ ਕਰਦਾ ਹਾਂ). Raga Maaroo 3, Vaar 2, Salok, 4, 2:2 (P: 1087).
 | 
 
 | SGGS Gurmukhi-English Dictionary |  | contented, content, satisfied; contentent. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |