Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgnaa. 1. ਸੰਗਤ, ਸਾਥ, ਸੰਗ। 2. ਝਕਣਾ, ਸੰਗ ਕਰਨੀ। 1. assembly, company of. 2. hesitate, feel shy. ਉਦਾਹਰਨਾ: 1. ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਈ ਸੰਤ ਪਲਾ॥ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥ Raga Dhanaasaree 5, 30, 2:1 (P: 679). 2. ਨਿਵਿ ਨਿਵਿ ਪਾਇ ਲਗਉ ਦਾਸ ਤੇਰੇ ਕਰਿ ਸੁਕ੍ਰਿਤੁ ਨਾਹੀ ਸੰਗਨਾ ॥ Raga Maaroo 5, Solhay, 9, 3:3 (P: 1080).
|
SGGS Gurmukhi-English Dictionary |
1. in congregation/ company of. 2. hesitate, feel shy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸੰਗਣਾ. “ਕਰਿ ਸੁਕ੍ਰਿਤੁ, ਨਾਹੀ ਸੰਗਨਾ.” (ਮਾਰੂ ਸੋਲਹੇ ਮਃ ੫) 2. ਸੰਗਤਿ ਕਰਕੇ. “ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|