Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sobẖā. 1. ਵਡਿਆਈ, ਉਸਤਤ, ਜਸ। 2. ਇੱਜ਼ਤ, ਮਾਨ ਅਪਮਾਨ। 3. ਚਮਕੀਲੀਆਂ ਵਸਤੂਆਂ ਅਰਥਾਤ ਗਹਿਣੇ (ਭਾਵ)। 4. ਸ਼ੁਹਰਤ, ਨੇਕ ਨਾਮੀ। 5. ਰੌਣਕ, ਉਤਸ਼ਾਹ, ਸਸ਼ੋਭਿਤ। 6. ਸੋਹਣੀ, ਸੁੰਦਰ। 1. praise, esteem, appreciation. 2. honour, celebrity. 3. glittering articles i.e. ornaments. 4. reoutation, esteem. 5. embellished, elegance, splendour. 6. glory, grace. 1. ਉਦਾਹਰਨ: ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥ Raga Sireeraag 1, 27, 1:2 (P: 24). 2. ਉਦਾਹਰਨ: ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥ Raga Sireeraag 5, 10, 3:3 (P: 42). ਉਦਾਹਰਨ: ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥ Raga Saarang 5, 80, 2:2 (P: 1220). 3. ਉਦਾਹਰਨ: ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥ Raga Sireeraag 4, Chhant 1, 4:2 (P: 79). 4. ਉਦਾਹਰਨ: ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮ ਗਵਾਇਆ ॥ Raga Gaurhee 1, 13, 3:3 (P: 155). 5. ਉਦਾਹਰਨ: ਤੁਮ੍ਹ੍ਹ ਪੇਖਤ ਸੋਭਾ ਮੇਰੈ ਆਗਨਿ ॥ Raga Bilaaval 5, 9, 1:2 (P: 804). 6. ਉਦਾਹਰਨ: ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥ (ਦੇਹ ਕਿਵੇਂ ਸੋਹਣੀ ਲਗ ਸਕਦੀ ਹੈ). Raga Kedaaraa 5, Chhant 1, 3:1 (P: 1122).
|
SGGS Gurmukhi-English Dictionary |
[P. n.] Beauty, splendour
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. praise, fame, glory, good reputation; grace, splendour.
|
Mahan Kosh Encyclopedia |
ਸੰ. ਸ਼ੋਭਾ. ਨਾਮ/n. ਚਮਕ. ਪ੍ਰਕਾਸ਼। 2. ਸੁੰਦਰਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|