Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soch(i). ਵਿਚਾਰ। think, ponder. ਉਦਾਹਰਨ: ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥ Raga Aaasaa Karhalay, 8, 1:2 (P: 477).
|
Mahan Kosh Encyclopedia |
ਨਾਮ/n. ਚਿੰਤਨ. ਧ੍ਯਾਨ. “ਸੋਚੈ ਸੋਚਿ ਨ ਹੋਵਈ, ਜੇ ਸੋਚੀ ਲਖਵਾਰ.” (ਜਪੁ) 2. ਕ੍ਰਿ. ਵਿ. ਸੋਚਕੇ। 3. ਸੰ. ਸ਼ੋਚਿ. ਨਾਮ/n. ਤਪਤ. ਘਾਮ। 4. ਚਮਕ। 5. ਅੱਗ ਦੀ ਲਾਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|