Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sevi-ā. 1. ਸੇਵਾ ਕੀਤੀ। 2. ਸਿਮਰਿਆ, ਉਪਾਸ਼ਨਾ ਕੀਤੀ। 1. served. 2. worshipped, meditated upon. ਉਦਾਹਰਨਾ: 1. ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥ (ਸੇਵ ਕੀਤੀ). Raga Sireeraag 3, 34, 2:1 (P: 26). 2. ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ Japujee, Guru Nanak Dev, 5:3 (P: 2). ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥ (ਅਰਾਧਿਆ). Raga Sireeraag 5, 88, 2:3 (P: 49).
|
|