Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Sér. ਤੋਲ ਦੀ ਇਕ ਇਕਾਈ, ਮਣ ਦਾ ਚਾਲੀਹਵਾਂ ਹਿੱਸਾ। unit of weight, approximately equal to one kilogram. ਉਦਾਹਰਨ: ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ ॥ Raga Gaurhee, Kabir, 54, 2:1 (P: 335).
|
| Punjabi Translation | |
n.m. a measure of weight approximately equal to 0.9 kilogram, seer.
|
| SGGS Gurmukhi-English Dictionary |
unit of weight, approximately equal to one kilogram.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. a measure of weight approximately equal to 0.9 kilogram, seer.
|
| Mahan Kosh Encyclopedia | |
ਸੰ. सेटक- ਸੇਟਕ. ਨਾਮ/n. ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.{423} “ਦੁਇ ਸੇਰ ਮਾਗਉ ਚੂਨਾ.” (ਸੋਰ ਕਬੀਰ) ਫ਼ਾਰਸੀ ਸੇਰ ਸ਼ਬਦ ਦਾ ਅਰਥ ੧੫ ਮਿਸਕ਼ਾਲ{424} ਭਰ ਤੋਲ ਹੈ। 2. ਫ਼ਾ. [شیر] ਸ਼ੇਰ. ਸਿੰਘ। 3. ਵਿ. ਦਿਲੇਰ. ਬਹਾਦੁਰ. “ਬੁਰਿਆਈਆਂ ਹੁਇ ਸੇਰ.” (ਵਾਰ ਗੂਜ ੨ ਮਃ ੫) 4. ਦੇਖੋ- ਸੈਰ ੩. Footnotes: {423} ਸੇਰ ਮਣ ਆਦਿਕ ਤੋਲ ਸਮੇਂ ਦੇ ਗੇੜ ਨਾਲ ਬਦਲਦੇ ਰਹੇ ਹਨ. ਕਬੀਰ ਜੀ ਵੇਲੇ ੮੦ ਤੋਲੇ ਦਾ ਸੇਰ ਨਹੀ ਸੀ. ਇਸ ਵੇਲੇ ਭੀ ਪੰਜਾਬ ਵਿੱਚ ਕੱਚਾ ਸੇਰ ਸਾਢੇ ਚੌਤੀ ਰੁਪਯਾ ਭਰ ਅਤੇ ਇੱਕ ਮਾਸ਼ੇ ਦਾ ਹੈ. ਬਾਬਰ ਵੇਲੇ ੧੪ ਤੋਲੇ ਦਾ ਸੇਰ ਸੀ. {424} ਮਿਸਕ਼ਾਲ ਸਾਢੇ ਚਾਰ ਮਾਸ਼ੇ ਦਾ ਹੋਂਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|