Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sekẖ. 1. ਬਜੁਰਗ, ਧਰਮ ਤੇ ਸੰਸਾਰ ਦੁਹਾਂ ਖੇਤਰਾਂ ਦਾ ਸਾਂਝਾ ਆਗੂ। 2. ਸ਼ੇਸ਼ਨਾਗ। 1. elderly, religious scholar. 2. serpent king. 1. ਉਦਾਹਰਨ: ਸੁਣਿਐ ਸੇਖ ਪੀਰ ਪਾਤਿਸਾਹ ॥ Japujee, Guru ʼnanak Dev, 11:2 (P: 3). 2. ਉਦਾਹਰਨ: ਊਤਮ ਉਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥ Raga Gaurhee 5, Thitee, 6:2 (P: 298). ਉਦਾਹਰਨ: ਸਹਸ ਫਨੀ ਸੇਖ ਅੰਤੁ ਨ ਜਾਨੈ ॥ Raga Maaroo 5, Solhaa 11, 16:2 (P: 1083).
|
SGGS Gurmukhi-English Dictionary |
[P. n.] Shikh, Muslim religious leader
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅ਼. [شیخ] ਸ਼ੇਖ਼. ਨਾਮ/n. ਬੁੱਢਾ। 2. ਬਜ਼ੁਰਗ। 3. ਵਿਦ੍ਵਾਨ। 4. ਮੁਸਲਮਾਨਾਂ ਦੀ ਇੱਕ ਖਾਸ ਜਾਤੀ. “ਕਹੁੰ ਸੇਖ ਬ੍ਰਹਮ ਸੂਰੂਪ.” (ਅਕਾਲ){417} ਸ਼ੇਖ਼ ਦਾ ਬਹੁਵਚਨ ਮਸ਼ਾਯਖ਼ ਹੈ। 5. ਸੰ. ਸ਼ੇਸ਼. ਸ਼ੇਸ਼ ਨਾਗ. “ਮੁਨਿ ਜਨ ਸੇਖ ਨ ਲਹਹਿ ਭੇਵ.” (ਬਸੰ ਮਃ ੫) 6. ਸੰ. ਸ਼ੈਖ. ਜਾਤੀ ਤੋਂ ਪਤਿਤ ਹੋਏ ਬ੍ਰਾਹਮਣ ਦੀ ਔਲਾਦ। 7. ਸ਼ਿਖਾ (ਚੋਟੀ) ਲਈ ਭੀ ਇਹ ਸ਼ਬਦ ਵਰਤਿਆ ਹੈ. ਦੇਖੋ- ਪੂਆਰੇ. Footnotes: {417} ਹਿੰਦੂਓਂ ਮੁਸਲਮਾਨ ਹੋਏ ਨੂੰ ਭੀ ਸ਼ੇਖ ਆਖੀਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|