Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suʼnn(u). 1. ਨਿਰਾਕਾਰ ਵਾਹਿਗੁਰੂ। 2. ਸੁੰਞ, ਕੁਦਰਤ ਦੀ ਜੜ੍ਹ ਹਾਲਤ। 3. ਆਤਮਾ (ਭਾਵ) ਜੀਵ ਦਾ ਨਿਰਵਿਕਲਪ ਰੂਪ। 1. Absolute Lord. 2. premodial state. 3. my being, my soul (suggestive meaning). 1. ਉਦਾਹਰਨ: ਸੁੰਨੋ ਸੁੰਨੁ ਕਹੈ ਸਭੁ ਕੋਈ॥ ਅਨਹਤ ਸੁੰਨੁ ਕਹਾ ਤੇ ਹੋਈ ॥ Raga Raamkalee, Guru ʼnanak Dev, Sidh-Gosat, 52, 1:2 (P: 943). 2. ਉਦਾਹਰਨ: ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥ Raga Maaroo 1, Solhaa 17, 1:3 (P: 1037). 3. ਉਦਾਹਰਨ: ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥ Raga Maaroo, Kabir, 4, 1:2 (P: 1103).
|
Mahan Kosh Encyclopedia |
ਦੇਖੋ- ਸੁੰਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|