Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Suᴺd. ਹਾਥੀ ਦੇ ਸਰੀਰ ਦਾ ਇਕ ਅੰਗ ਜੋ ਉਸ ਦੇ ਸਿਰ ਤੋਂ ਅੱਗੇ ਵਲ ਨੂੰ ਲਟਕਦਾ ਹੈ। trunk. ਉਦਾਹਰਨ: ਕਰੈ ਗਜਿੰਦੁ ਸੁੰਡ ਕੀ ਚੋਟ ॥ Raga Bhairo, Naamdev, 10, 8:1 (P: 1165).
|
| Punjabi Translation | |
n.f. elephant's trunk; proboscis.
|
| SGGS Gurmukhi-English Dictionary |
trunk.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.f. elephant's trunk; proboscis.
|
| Mahan Kosh Encyclopedia | |
ਸੰ. शुण्डा- ਸ਼ੁੰਡਾ. ਨਾਮ/n. ਹਾਥੀ ਦਾ ਹੱਥ. ਸੂੰਡ। 2. ਕਲਾਲ ਦੀ ਅਰਕ ਖਿੱਚਣ ਦੀ ਨਾਲ। 3. ਚੰਡੀ ਦੀ ਵਾਰ ਵਿੱਚ ਸ਼ੌਂਡੀ ਦੀ ਥਾਂ ਸੁੰਡ ਸ਼ਬਦ ਆਇਆ ਹੈ. “ਮਹਿਖਾਸੁਰ ਸੁੰਡ{382} ਉਪਾਇਆ.” ਸ਼ੌਂਡੀ (ਹਾਥੀ) ਮਹਿਖਾਸੁਰ ਦੈਤ ਪੈਦਾ ਕੀਤਾ. ਮਾਰਕੰਡੇਯ ਪੁਰਾਣ ਵਿੱਚ ਕਥਾ ਹੈ ਕਿ ਮਹਿਖਾਸੁਰ ਹਾਥੀ ਬਣਕੇ ਦੁਰਗਾ ਨੂੰ ਮਾਰਨ ਆਇਆ, ਅਰ ਸੁੰਡ ਨਾਲ ਸ਼ੇਰ ਨੂੰ ਫੜਕੇ ਖਿੱਚ ਲਿਆ. ਦੇਵੀ ਨੇ ਉਸ ਦੀ ਸੁੰਡ ਖੜਗ ਨਾਲ ਵੱਢ ਦਿੱਤੀ. Footnotes: {382} ਕਈ ਆਖਦੇ ਹਨ ਸੁੰਭ ਦੀ ਥਾਂ ਲਿਖਾਰੀ ਦੀ ਭੁੱਲ ਨਾਲ ਸੁੰਡ ਹੋ ਗਿਆ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|