Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Sulhee. ਜਹਾਂਗੀਰ ਬਾਦਸ਼ਾਹ ਦਾ ਇਕ ਪਠਾਨ ਅਹਿਲਕਾਰ ਜੋ ਪ੍ਰਿਥੀਚੰਦ ਦਾ ਮਿੱਤਰ ਸੀ ਤੇ ਗੁਰੂ ਅਰਜਨ ਸਾਹਿਬ ਨੂੰ ਅਕਾਰਨ ਤੰਗ ਕਰਨਾ ਚਾਹੁੰਦਾ ਸੀ। a pathan official of the Moghal emperor Jahangir. ਉਦਾਹਰਨ: ਸੁਲਹੀ ਤੇ ਨਾਰਾਇਣ ਰਾਖੁ ॥ Raga Bilaaval 5, 104, 1:1 (P: 825).
|
| SGGS Gurmukhi-English Dictionary |
a Pathan official of the Mogul emperor Jahangir.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਸੁਲਹੀ ਖ਼ਾਨ) ਇੱਕ ਪਾਠਣ, ਜੋ ਜਹਾਂਗੀਰ ਬਾਦਸ਼ਾਹ ਦਾ ਅਹਿਲਕਾਰ ਸੀ. ਇਹ ਪ੍ਰਿਥੀਚੰਦ ਜੀ ਦਾ ਮਿਤ੍ਰ ਹੋਣ ਕਰਕੇ ਅਕਾਰਣ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਲੇਸ਼ ਦੇਣਾ ਚਾਹੁੰਦਾ ਸੀ, ਪਰ ਗੁਰੂ ਕੇ ਕੋਠੇ ਪ੍ਰਿਥੀਚੰਦ ਜੀ ਨੂੰ ਮਿਲਣ ਗਿਆ ਤੱਤੇ ਆਵੇ ਵਿੱਚ ਧਸਕੇ ਭੁੜਥਾ ਹੋ ਗਿਆ. “ਸੁਲਹੀ ਹੋਇ ਮੂਆ ਨਾਪਾਕ.” (ਬਿਲਾ ਮਃ ੫) ਦੇਖੋ- ਕੋਠਾ ਗੁਰੂ ਕਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|