Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suraʼng. 1. ਸੰਦਰ। 2. ਸੋਹਣਾ ਰੰਗ/ਪ੍ਰੇਮ ਦਾ ਰੰਗ ਵਿਚ ਰੰਗੇ ਜਾ ਕੇ। 1. beauteous. 2. dyed, imbued. 1. ਉਦਾਹਰਨ: ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥ Salok, Kabir, 40:1 (P: 1366). 2. ਉਦਾਹਰਨ: ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ ॥ Sava-eeay of Guru Ramdas, Mathuraa, 3:1 (P: 1404).

English Translation
(1) n.f. tunnel, mine, subterranean passage; explosive charge, torpedo.

Mahan Kosh Encyclopedia

ਵਿ. ਉੱਤਮ ਰੰਗ. ਸੁੰਦਰ ਰੰਗ. “ਸੁਰੰਗ ਰੰਗੀਲੇ ਹਰਿ ਹਰਿ ਧਿਆਇ.” (ਭੈਰ ਨਾਮਦੇਵ) 2. ਨਾਮ/n. ਲਾਲ ਰੰਗ. “ਭਟ ਤਨ ਭੰਗਹਿ। ਬਰਨ ਸੁਰੰਗਹਿ॥” (ਗੁਪ੍ਰਸੂ) 3. ਕੈਲੇ ਰੰਗ ਦਾ ਘੋੜਾ। 4. ਸੰ. ਸਾਰੰਗ. ਮ੍ਰਿਗ. “ਜਿਮ ਲਾਗ ਬਾਣ ਸੁਰੰਗ.” (ਰਾਮਾਵ) 5. ਇੱਕ ਪ੍ਰਕਾਰ ਦਾ ਪੁਰਾਣਾ ਬਾਜਾ, ਸ੍ਵਰਾਂਗ. ਇਹ ਗਜ ਨਾਲ ਵਜਾਈਦਾ ਸੀ. ਇਸੇ ਦਾ ਰੂਪਾਂਤਰ ਸਾਰੰਗੀ ਹੈ. “ਮੁਚੰਗ ਉਪੰਗ ਸੁਰੰਗ ਸੇ ਨਾਦ ਸੁਨਾਵਹਿਗੇ.” (ਕਲਕੀ). 6. ਸੰ. सुरङ्गा- ਸੁਰੰਗਾ. ਸੁੰਰਗ. mine. “ਉਡਹਿ ਸੁਰੰਗਨ ਮਾਰ ਗਜਬ ਕੀ.” (ਗੁਪ੍ਰਸੂ) 7. ਜ਼ਮੀਨਦੋਜ਼ ਰਸਤਾ. Tunnel.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits