Mahan Kosh Encyclopedia, Gurbani Dictionaries and Punjabi/English Dictionaries.
| Mahan Kosh Encyclopedia | |
(ਸੁਮਨਸ੍) ਸੰ. सुमनस्. ਵਿ. ਉੱਤਮ ਮਨ ਵਾਲਾ. ਨੇਕ ਦਿਲ। 2. ਨਾਮ/n. ਫੁੱਲ। 3. ਦੇਵਤਾ. “ਸੱਤਾਸਤ ਵਿਵੇਕ ਸੁਭ ਸੁਮਨਸ। ਚਾਹਤ ਰਹਿਤ ਭਗਤ ਗਨ ਸੁਮਨਸ॥” (ਗੁਪ੍ਰਸੂ) 4. ਕਣਕ. ਗੋਧੂਮ। 5. ਧਤੂਰਾ। 6. ਮਿਤ੍ਰ. ਦੋਸ੍ਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|