Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suḏẖ(u). 1. ਸਾਫ, ਪਵਿਤਰ। 2. ਠੀਕ, ਸਪਸ਼ਟ। 3. ਮਿਲਾਵਟ ਰਹਿਤ, ਖਾਲਸ। 4. ਸੋਝੀ, ਸਮਝ, ਬੁੱਧ। 1. pure, devoid of malice. 2. correct, accurate, clear. 3. purified, unadulterated. 4. intellect, mind. ਉਦਾਹਰਨਾ: 1. ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ Raga Sireeraag 3, 37, 5:2 (P: 28). 2. ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥ Raga Aaasaa, Kabir, 15, 3:2 (P: 479). 3. ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ Raga Raamkalee 3, Vaar 8ਸ, 3, 1:4 (P: 949). 4. ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥ Raga Raamkalee 5, Vaar 20:8 (P: 966).
|
Mahan Kosh Encyclopedia |
ਦੇਖੋ- ਸੁਧ ਅਤੇ ਸ਼ੁੱਧ. “ਸੁਧੁ ਨ ਹੋਈਐ ਕਾਹੂ ਜਤਨਾ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|