Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṇī-ai. 1. ਸਰਵਨ ਕਰ। 2. ਸਰਵਨ ਕੀਤਾ। 3. ਸੁਣਦਾ ਹੈ। 4. ਸੁਣਾਈ ਦਿੰਦੀ ਹੈ। 1. hear, listen. 2. heard. 3. hears, listens. 4. is heard. ਉਦਾਹਰਨਾ: 1. ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥ Raga Maajh 4, 3, 1:2 (P: 95). 2. ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥ (ਸੁਣਨਾ). Raga Raamkalee 1, Oankaar, 4:2 (P: 930). ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥ (ਸੁਣੀਦਾ ਹੈ). Raga Maajh 1, Vaar 3, Salok, 2, 2:1 (P: 139). 3. ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖਸਾਰੁ ॥ (ਸੁਣਦਾ ਹੈ). Raga Aaasaa 1, 3, Salok, 1, 2:2 (P: 464). 4. ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥ (ਸੁਣਾਈ ਦਿੰਦੀ ਹੈ). Raga Dhanaasaree 5, 11, 2:1 (P: 673).
|
|