Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṇ(i). 1. ਸੁਣੀਦਾ। 2. ਸੁਣਕੇ। 3. ਸੁਣਿ। 4. ਸੁਣੋ। 1. hear. 2. by/after listening. 3. listen, understand. 4. listen to, pay attention. ਉਦਾਹਰਨਾ: 1. ਲੇਖੈ ਵਾਟ ਚਲਾਈਐ ਲੇਖੈ ਸੁਣਿ ਵੇਖਾਉ ॥ Raga Sireeraag 1, 3, 1:2 (P: 15). 2. ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ (ਸੁਣਕੇ). Japujee, Guru Nanak Dev, 4:4 (P: 2). 3. ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥ Raga Sireeraag 1, 4, 3:2 (P: 15). 4. ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ ॥ Raga Sireeraag 5, 100, 1:1 (P: 52). ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥ Raga Gaurhee 5, Chhant 1, 2:1 (P: 247).
|
Mahan Kosh Encyclopedia |
ਸੁਣਨ ਤੋਂ। 2. ਸੁਣਕੇ. “ਸੁਣਿ ਉਪਦੇਸ ਸਤਿਗੁਰ ਪਹਿ ਆਇਆ.” (ਆਸਾ ਮਃ ੫) 3. ਸ਼੍ਰਵਣ. ਕੰਨ. “ਚਰਣ ਕਰ ਦੇਖਤ ਸੁਣਿ ਥਕੇ.” (ਮਃ ੩ ਵਾਰ ਬਿਹਾ) 4. शृणु- ਸ਼੍ਰਿਣੁ. ਸ਼੍ਰਵਣ ਕਰ. ਸੁਣ. “ਸੁਣਿ! ਸਖੀ ਸਹੇਲੀ ਸਾਚਿ ਸੁਹੇਲੀ.” (ਗਉ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|