Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sujān(u). 1. ਸਿਆਣਾ, ਸੂਝਵਾਨ। 2. (ਸਭ ਕੁਝ) ਜਾਣਨ ਵਾਲਾ ਪ੍ਰਭੂ। 1. wise, understanding. 2. Omniscient Lord. ਉਦਾਹਰਨਾ: 1. ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥ Raga Maajh 5, Baaraa Maaha-Maajh, 12:7 (P: 136). 2. ਸਭ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨੁ ॥ Raga Sorath 1, Asatpadee 4, 9:1 (P: 637).
|
|