Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Suchéṫ. 1. ਸਾਵਧਾਨ, ਚੇਤਨ। 2. ਸਿਆਣੇ (ਭਾਵ)। 1. conscious, awake. 2. clever, smart, intelligent. ਉਦਾਹਰਨਾ: 1. ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥ Raga Gaurhee, Kabir, 73, 2:2 (P: 339). 2. ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ Raga Aaasaa 1, Vaar 1, Salok, 1, 3:1 (P: 463).
|
| Punjabi Translation | |
adj. cautious, alert, mindful, attentive, awake, aware, conscious, careful, watchful, wakeful, vigilant.
|
| SGGS Gurmukhi-English Dictionary |
1. conscious, awake. 2. clever, smart, intelligent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
adj. cautious, alert, mindful, attentive, awake, aware, conscious, careful, watchful, wakeful, vigilant.
|
| Mahan Kosh Encyclopedia | |
ਦੇਖੋ- ਸੁਚੇਤ. “ਕਤਹੂ ਸੁਚੇਤ ਹ੍ਵੈਕੈ ਚੇਤਨਾ ਕੋ ਚਾਰ ਕੀਓ.” (ਅਕਾਲ) 2. ਸੰ. सुचेतस्. ਵਿ. ਅੱਛੇ ਮਨ ਵਾਲਾ. ਨੇਕਦਿਲ। 3. ਸਾਵਧਾਨ. ਚੌਕਸ। 4. ਸ਼ੁਚਿਤਾ ਸਹਿਤ. ਸ਼ੁੱਧ. ਸਾਫ. “ਹਾਥ ਸੁਚੇਤ ਕਰੇਇ.” (ਰਹਿਤ ਦੇਸਾ ਸਿੰਘ). 5. ਆਲਸ ਰਹਿਤ. “ਕਬਹੁ ਸੁਚਿਤ ਹ੍ਵੈ ਜਾਗੋ.” (ਹਜਾਰੇ ੧੦). 6. ਸੰ. ਸੁਚਿੱਤ. ਭਲਾ ਹੈ ਜਿਸ ਦਾ ਚਿੱਤ. ਨੇਕ ਦਿਲ। Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|