Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukẖeṇ. ਸੁਖ (ਇਥੇ ਭਾਵ ਦੁਨਿਆਵੀ/ਪਦਾਰਥਕ ਸੁਖਦਾਈ)। sweet, cheerful. ਉਦਾਹਰਨ: ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣ ॥ Gathaa, Guru Arjan Dev, 24:1 (P: 1361).
|
Mahan Kosh Encyclopedia |
(ਸੁਖੇਨ) ਵਿ. ਸੁਖੈਨ. ਆਸਾਨ. ਸੁਗਮ। 2. ਸੁਖ ਅਯਨ. ਸੁਖ ਦਾ ਘਰ. ਸੁਖਦਾਈ. “ਸੁਖੇਣ ਬੈਣ ਰਤ ਨੰ.” (ਗਾਥਾ) ਸੁਖਦਾਈ ਬਚਨਾ ਨਾਲ ਜਿਸ ਦੀ ਪ੍ਰੀਤਿ ਨਹੀਂ। 3. ਸੰ. सुषेण- ਸੁਸ਼ੇਣ. ਨਾਮ/n. ਵਿਸ਼ਨੁ। 4. ਗੰਧਰਵਾਂ ਦਾ ਇੱਕ ਸਰਦਾਰ। 5. ਵਰੁਣ ਅਥਵਾ- ਧਨ੍ਵੰਤਰਿ ਦਾ ਪੁਤ੍ਰ, ਤਾਰਾ ਦਾ ਪਿਤਾ, ਸੁਗ੍ਰੀਵ ਦਾ ਸਹੁਰਾ ਅਤੇ ਮੰਤ੍ਰੀ, ਜੋ ਪ੍ਰਸਿੱਧ ਵੈਦ ਹੋਇਆ ਹੈ. ਰਾਮ ਲਛਮਣ ਦੇ ਮੂਰਛਿਤ ਹੋਣ ਪੁਰ ਇਸੇ ਨੇ ਹਨੂਮਾਨ ਨੂੰ ਬੂਟੀ ਲਿਆਉਣ ਲਈ ਭੇਜਿਆ ਸੀ. ਦੇਖੋ- ਸਰਬੌਸ਼ਧਿ ਪਰਬਤ. “ਜਾਮਵੰਤ ਸੁਖੇਣ ਨੀਲਰੁ ਹਨੂ ਅੰਗਦ ਕੇਸਰੀ.” (ਰਾਮਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|