Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
(1) n.m. see ਸੁੱਖ a shady tree, Pongamia glabra.
|
| English Translation | |
(1) n.m. see ਸੁੱਖ a shady tree, Pongamia glabra.
|
| Mahan Kosh Encyclopedia | |
ਬਾਬਾ ਫੂਲ ਦੇ ਸੁਪੁਤ੍ਰ ਤਿਲੋਕ ਸਿੰਘ ਜੀ ਦਾ ਛੋਟਾ ਪੁਤ੍ਰ, ਜੋ ਜੀਂਦਸ਼ਾਖ ਦਾ ਵਡੇਰਾ ਹੋਇਆ. ਇਸ ਨੇ ਆਪਣੇ ਨਾਉਂ ਤੇ ਸੁਖਚੈਨ ਪਿੰਡ ਵਸਾਇਆ. ਇਸ ਦਾ ਦੇਹਾਂਤ ਸਨ ੧੭੫੧ ਵਿੱਚ ਹੋਇਆ। 2. ਦੇਖੋ- ਸੁਖ ਅਤੇ ਚੈਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|