Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukleeḋʰé. ਸੁਕ ਗਏ। withers away. ਉਦਾਹਰਨ: ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ ਦੇਖੇ ਸੁਕਲੀਧੇ ॥ Raga Basant, 4, 5, 2:2 (P: 1179).
|
SGGS Gurmukhi-English Dictionary |
withers away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਚਿੱਟੀ ਰੰਗਤ ਵਾਲੇ। 2. ਸੁਸ਼੍ਕ ਹੋ ਗਈ ਹੈ ਕ੍ਲੇਦਤਾ ਜਿਸ ਦੀ. ਜਿਸ ਦੀ ਤਰਾਵਤ ਖ਼ੁਸ਼ਕ ਹੋ ਗਈ ਹੈ. “ਬਿਨ ਜਲ ਦੇਖੇ ਸੁਕਲੀਧੇ.” (ਬਸੰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|