Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Seeṫal. ਠੰਢਾ, ਠੰਢੀ। calm, cool, serene. ਉਦਾਹਰਨ: ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥ Raga Maajh 5, 34, 1:3 (P: 104).
|
SGGS Gurmukhi-English Dictionary |
calm, cool, serene.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸ਼ੀਤਲ. ਠੰਢਾ. ਸਰਦ. “ਸੀਤਲ ਹਰਿ ਹਰਿ ਨਾਮੁ.” (ਆਸਾ ਮਃ ੫) 2. ਨਾਮ/n. ਚੰਦ੍ਰਮਾ। 3. ਚੰਦਨ। 4. ਕਪੂਰ। 5. ਮੋਤੀ। 6. ਖਸ. ਉਸ਼ੀਰ। 7. ਠੰਢਕ. ਸਰਦੀ। 8. ਬਰਫ। 9. ਵਿ. ਕ੍ਰੋਧ ਰਹਿਤ. ਸ਼ਾਂਤ। 10. ਸੇਚਿਤ ਜਲ. ਜਲ ਸੇਚਿਤ ਦਾ ਸੰਖੇਪ. “ਮਾਰੂ ਤੇ ਸੀਤਲੁ ਕਰੇ.” (ਮਾਰੂ ਮਃ ੩) ਮਰੁ ਭੂਮੀ ਤੋਂ ਰੌਣੀ ਦੀ ਜ਼ਮੀਨ (ਸੇਂਜੂ) ਬਣਾਦਿੱਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|