Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sibaal⒰. ਪਾਣੀ ਦਾ ਜਾਲਾ, ਕਾਹੀ। water-moss, alga. ਉਦਾਹਰਨ: ਕਾਇਆ ਛੀਜੈ ਭਈ ਸਿਬਾਲੁ ॥ Raga Raamkalee 1, Oankaar, 24:8 (P: 933).
|
SGGS Gurmukhi-English Dictionary |
water-moss, algae.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਿਬਾਲ) ਸੰ. ਸ਼ੇਵਾਲ. ਨਾਮ/n. ਪਾਣੀ ਦਾ ਜਾਲਾ. ਕਾਈ. “ਕਾਇਆ ਛੀਜੈ ਭਈ ਸਿਬਾਲ.” (ਓਅੰਕਾਰ) ਵਿਕਾਰਰੂਪ ਕਾਈ ਨਾਲ ਢਕੀ ਹੋਈ. ਅਥਵਾ- ਸ਼ੇਵਾਲ ਜੇਹੀ ਮਲੀਨ ਹੋਈ. “ਭਖਸਿ ਸਿਬਾਲੁ ਬਸਸਿ ਨਿਰਮਲ ਜਲ.” (ਮਾਰੂ ਮਃ ੧) ਸਿਬਾਲ ਤੋਂ ਭਾਵ- ਵਿਸ਼ੇਭੋਗ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|